Project ਸਿੱਖਣ ਦਾ ਸਿਲਸਿਲਾ

Sikhan Da Silsila Logo by DarasProject ਸਿੱਖਣ ਦਾ ਸਿਲਸਿਲਾ / Sikhan Da Silsila / Daras

A journey of ‘words’ and ‘sound’ exploration by Darshan Singh Grewal

 

soundtrail 01_  ਕੋਈ ਆਣਿ ਮਿਲਾਵੈ :: Koi Aan Milave

ਦਰਸਨੁ ਹਰਿ ਦੇਖਣ ਕੈ ਤਾਈ !!

I know that they are playing a game of love & one day they will show me the door of my Beloved.

 

soundtrail 02_  ਨਾਦ :: Naad

ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ !!

And since then, Atoms are vibrating…

…becoming absolute.

 

soundtrail 03_  ਮੂਲ :: Mool

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ !!

All answers are within.

 

soundtrail 04_ ਮੁਹੱਬਤ :: Mohabbat

ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ॥

Love is the longest conversation we do.

 

soundtrail 05_ ਸ਼ੁਕਰਾਨ :: Shukraan

ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥

Thank You.

 

soundtrail 06_ ਰਾਹੀ :: Raahi

ਤੁਰਿਆ ਜਾ.. ਹੋ ਰਾਹੀਆ, ਤੁਰਿਆ ਜਾ..

Since then he is traveling and singing songs of love..

 

soundtrail 07_ ਸਿੱਖਣ ਦਾ ਸਿਲਸਿਲਾ :: Sikhan Da Silsila

ਕਿਸੇ ਦੇ ਨੇੜੇ ਤੇ ਕਿਸੇ ਤੋਂ ਦੂਰ ਹੁੰਦੇ ਹੁੰਦੇ..

ਕਿਸੇ ਤੋਂ ਹੈਰਾਨ ਤੇ ਕਿਸੇ ਤੋਂ ਆਜ਼ਾਦ ਹੁੰਦੇ ਹੁੰਦੇ..

ਸਿੱਖਣ ਦਾ ਸਿਲਸਿਲਾ

ਜਾਰੀ ਹੈ ਜੀ..

ਪਿਆਰ ਭੇਜੇਓ l